ਵੱਡਾ ਸਵਾਲ- ਕੀ ਛਾਉਣੀਆਂ ‘ਚ ਵੀ ਹੋ ਰਹੀ ਹੈ ਨਸ਼ਿਆਂ ਦੀ ਸਪਲਾਈ ?

ਤਿੱਬੜੀ ਛਾਉਣੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਕੋਲੋ ਬਾਹਰੋਂ 200 ਨਸ਼ੀਲੇ ਕੈਪਸੂਲ ਹੋਏ ਬਰਾਮਦ ਪੰਦਰਾਂ ਦਿਨਾਂ ‘ਚ ਦੂਜਾ ਮਾਮਲਾ ਆਇਆ ਸਾਹਮਣੇ, ਪਹਿਲਾ ਛਾਉਣੀ ਅੰਦਰ ਕੰਮ ਕਰਦਾ ਟੇਲਰ ਹੋਇਆ ਸੀ ਗ੍ਰਿਫਤਾਰ ਗੁਰਦਾਸਪੁਰ 2 ਜੂਨ (ਮੰਨਣ ਸੈਣੀ) ਕੀ ਛਾਉਣੀਆਂ ਅੰਦਰ ਵੀ ਨਸ਼ੇ ਦੇ ਤਸਕਰਾਂ ਨੇ ਆਪਣਾ ਨੈਟਵਰਕ ਬਣਾ ਲਿਆ ਹੈ ਅਤੇ ਕੀ ਛਾਉਣੀਆਂ ਵਿੱਚ ਵੀ ਨਸ਼ਿਆਂ ਦੀ … Continue reading ਵੱਡਾ ਸਵਾਲ- ਕੀ ਛਾਉਣੀਆਂ ‘ਚ ਵੀ ਹੋ ਰਹੀ ਹੈ ਨਸ਼ਿਆਂ ਦੀ ਸਪਲਾਈ ?